Sukhbir Badal ਵੱਲੌਂ ਹੁਣ DSP ਨੂੰ ਚੇਤਾਵਨੀ, ਜੇ ਕੀਤਾ ਧੱਕਾ ਤਾਂ ਉਤਰੇਗੀ ਫੀਤੀ!

27 Jul 2017 02:09 9
13,680
66 11

For latest Punjabi news log on to http://tvpunjab.com/
YouTube: http://www.youtube.com/TvPunjab
Twitter: http://twitter.com/tvpunjab
Facebook: http://www.facebook.com/TvPunjabOfficial/
Instagram: http://www.instagram.com/tvpunjab/

ਗੁਰਦਾਸਪੁਰ: ਸੂਬੇ 'ਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਸੱਤਾ 'ਚ ਨਹੀਂ ਪਰ ਉਹ ਆਪਣੀ ਭਾਈਵਾਲ ਕੇਂਦਰ ਦੀ ਭਾਜਪਾ ਸਰਕਾਰ ਦਾ ਸਹਾਰਾ ਲੈ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਲੜ੍ਹੀਵਾਰ ਸ਼ੁਰੂ ਕੀਤੀ ਜਬਰ ਵਿਰੋਧੀ ਲਹਿਰ ਦੇ ਤਾਜ਼ਾ ਪ੍ਰੌਗਰਾਮ 'ਚ ਉਨ੍ਹਾਂ ਕਾਦੀਆਂ ਦੇ ਡੀਐਸਪੀ ਨੂੰ ਕਾਰਜਪ੍ਰਣਾਲੀ ਸੁਧਾਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਧੱਕਾ ਕਰਨ 'ਤੇ ਉਹ ਸੀਬੀਆਈ ਦੀ ਇੰਕਵਾਇਰੀ ਕਰਵਾਵਾਂਗੇ ਜਿਸਤੋਂ ਬਾਅਦ ਉਹ ਫੱਸ ਜਾਣਗੇ। ਅਤੇ ਮੌਢੇ ਲੱਗੀਆਂ ਫੀਤੀਆਂ ਵੀ ਉਤਰ ਜਾਣਗੀਆਂ।

Related of "Sukhbir Badal ਵੱਲੌਂ ਹੁਣ DSP ਨੂੰ ਚੇਤਾਵਨੀ, ਜੇ ਕੀਤਾ ਧੱਕਾ ਤਾਂ ਉਤਰੇਗੀ ਫੀਤੀ!"

-->